Thursday, May 31, 2018
Shahkot Quote Unquote
ਸ਼ਾਹਕੋਟ ਦਾ ਫੈਸਲਾ ਹੋ ਚੁੱਕਿਆ ਹੈ... ਪੰਜਾਬ ਸਰਕਾਰ ਦੀ ਪੂਰੀ ਵਜਾਰਤ ਦੀ ਮਿਹਨਤ ਅਤੇ ਚੋਣ ਪ੍ਰਚਾਰ ਦੇ ਆਖਿਰੀ ਦਿਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੜਕ ਤੇ ਉਤਰਨਾ ਕਾਮਯਾਬ ਰਿਹਾ ਅਤੇ ਰੇਤ ਦੀ ਮਾਈਨਿੰਗ ਦੇ ਮਾਮਲੇ ਚ ਵਿਵਾਦਾਂ ਚ ਘਿਰੇ ਰਹਿਣ ਦੇ ਬਾਵਜੂਦ ਹਰਦੇਵ ਸਿੰਘ ਲਾਡੀ ਸ਼ਾਹਕੋਟ ਦੇ ਸ਼ਾਹ ਬਣੇ... ਵੋਟਾਂ ਕਿੰਨੀਆਂ ਮਿਲੀਆਂ ਕਿੰਨੀਆਂ ਦੇ ਫਰਕ ਨਾਲ ਲਾਡੀ ਨੇ ਨਾਇਬ ਸਿੰਘ ਕੋਹਾੜ ਨੂੰ ਸ਼ਿਕਸਤ ਦਿੱਤੀ ਇਹ ਤਾਂ ਹਰ ਕਿਸੇ ਨੇ ਤੁਹਾਨੂੰ ਦੱਸਿਆ ਹੀ ਹੈ ਪਰ ਅਸੀਂ ਜੋ ਦੱਸਣ ਜਾ ਰਹੇ ਹਾਂ ਉਹ ਇਸ ਪੂਰੀ ਚੋਣ ਜੰਗ ਦੇ ਕਈ ਪਹਿਲੁਆਂ ਨੂੰ ਪੇਸ਼ ਕਰੇਗਾ... ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਅਕਾਲੀ ਦਲ ਦੇ ਦੋ ਦਹਾਕਿਆਂ ਤੋਂ ਸਥਾਪਿਤ ਗੜ੍ਹ ਨੂੰ ਜਿੱਤ ਕੇ ਸ਼ਾਹੀ ਜਸ਼ਨ ਮਨਾ ਸਕਦੇ ਨੇ ਵੱਡੇ ਵੱਡੇ ਬਿਆਨ ਵੀ ਕਾਂਗਰਸ ਜਾਰੀ ਕਰ ਰਹੀ ਹੈ ਪਰ ਸੱਚ ਇਹ ਵੀ ਹੈ ਕਿ ਸ਼ਾਹਕੋਟ ਹਲਕੇ ਦੀ ਜ਼ਿਮਨੀ ਚੋਣ ਲਈ ਕੈਪਟਨ ਕੈਬਿਨੇਟ ਦਾ ਸਕੱਤਰੇਤ ਸ਼ਾਹਕੋਟ ਤੱਕ ਹੀ ਸੀਮਤ ਹੋ ਗਿਆ ਸੀ.... ਪਾਰਟੀ ਦੇ ਵੱਡੇ ਚਿਹਰਿਆਂ ਤੋਂ ਲੈ ਕੇ ਛੋਟੇ ਵਰਕਰਾਂ ਤੋਂ ਕੁੱਝ ਵੱਡੇ ਬੁਲਾਰਿਆਂ ਤੱਕ ਹਰ ਕੋਈ ਸ਼ਾਹਕੋਟ ਚ ਹਾਜ਼ਰੀ ਲੁਆ ਰਿਹਾ ਸੀ... ਹਾਜ਼ਰੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਸੀ ਜਾਂ ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਇਹ ਦੱਸਣ ਲਈ ਕਿ ਅਸੀਂ ਵੀ ਸ਼ਾਹਕੋਟ ਆਏ ਹਾਂ... ਇਹ ਆਗੂ ਹੀ ਬਿਹਤਰ ਦੱਸ ਸਕਦੇ ਨੇ... ਖੈਰ... ਚੋਣਾਂ ਨੇ ਅਤੇ ਚੋਣਾਂ ਚ ਹਰ ਪਾਰਟੀ ਇਸੇ ਤਰੀਕੇ ਕਿਲ੍ਹੇ ਬੰਦੀ ਕਰਦੀ ਹੈ.... ਕਾਂਗਰਸ ਨੇ ਕਿਲ੍ਹੇਬੰਦੀ ਚ ਮੰਤਰੀਆਂ ਦੀ ਅਨ-ਆਫੀਸ਼ੀਅਲ ਡਿਉਟੀਆਂ ਲਾ ਦਿੱਤੀਆਂ ਤਾਂ ਘੱਟ ਅਕਾਲੀ ਦਲ ਵੀ ਨਹੀਂ ਰਿਹਾ... ਕੈਂਪਿੰਗ ਕੀਤੀ ਖੁਦ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ... ਇਹ ਅਕਾਲੀ ਦਲ ਦੀ ਅਗਲੀ ਪੀੜੀ ਦੇ ਆਗੂਆਂ ਨੂੰ ਸਥਾਪਤ ਕਰਨ ਦੀ ਲੜਾਈ ਸੀ ਸੋ ਅਕਾਲੀ ਦਲ ਨੂੰ ਸਾਂਭਣ ਦਾ ਦਾਅਵਾ ਕਰਨ ਵਾਲੀ ਅਗਲੀ ਪੀੜੀ ਹੀ ਸਭਤੋਂ ਵੱਧ ਸਰਗਰਮ ਰਹੀ... ਅਜੀਤ ਸਿੰਘ ਕੋਹਾੜ ਸੀਨੀਅਰ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਸਿਪਹਸਲਾਰ ਸਨ ਤਾਂ ਨਾਇਬ ਕੋਹਾੜ ਨੂੰ ਹੱਲਾ ਸ਼ੇਰੀ ਦੇਣ ਲਈ ਛੋਟੇ ਬਾਦਲ ਯਾਨੀ ਸੁਖਬੀਰ ਹੁਰਾਂ ਨੇ ਮੋਰਚਾ ਬੰਨਿਆ... ਪਰ ਅਕਾਲੀ ਦਲ ਦੀ ਕਿਲ੍ਹੇਬੰਦੀ ਚ ਕਾਂਗਰਸ ਦੀ ਸਨ੍ਹਮਾਰੀ ਕਿਸ ਹੱਦ ਤੱਕ ਹੋਈ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਇਬ ਸਿੰਘ ਕੋਹਾੜ ਆਪਣੇ ਹੀ ਪਿੰਡ ਦੇ ਦੋਵੇਂ ਪੋਲਿੰਗ ਬੂਥਾਂ ਤੋਂ ਹਾਰ ਗਏ... ਕੋਹਾੜ ਕਲਾਂ ਪੂਰਬੀ ਦੇ ਪੋਲਿੰਗ ਬੂਥ ਨੰਬਰ 101 ਦੀਆਂ ਕੁੱਲ 706 ਚੋਂ 545 ਵੋਟਾਂ ਪੋਲ ਹੋਈਆਂ ਜਿਨ੍ਹਾਂ ਚੋਂ ਕਾਂਗਰਸ ਦੇ ਲਾਡੀ ਨੂੰ 298, ਨਾਇਬ ਸਿੰਘ ਕੋਹਾੜ ਨੂੰ 232 ਅਤੇ ਆਮ ਆਦਮੀ ਪਾਰਟੀ ਦੇ ਰਤਨ ਸਿੰਘ ਨੂੰ ਮਹਿਜ਼ ਇੱਕ ਹੀ ਵੋਟ ਹੱਥ ਲੱਗੀ... ਕੋਹਾੜ ਕਲਾਂ ਪੱਛਮੀ ਦੇ ਪੋਲਿੰਗ ਬੂਥ ਨੰਬਰ 102 ਦੀ ਤਸਵੀਰ ਵੀ ਕੁੱਝ ਜੁਦਾ ਨਹੀਂ ਸੀ... ਕੁੱਲ 538 ਚੋਂ 445 ਵੋਟਾਂ ਪੋਲ ਹੋਈਆਂ ਜਿਨ੍ਹਾਂ ਚੋਂ ਕਾਂਗਰਸ ਨੂੰ 217 ਅਕਾਲੀ ਦਲ ਨੂੰ 209 ਅਤੇ ਆਮ ਆਦਮੀ ਪਾਰਟੀ ਨੂੰ ਮਹਿਜ਼ ਇੱਕ ਹੀ ਵੋਟ ਮਿਲੀ... ਯਾਨੀ ਨਾਇਬ ਸਿੰਘ ਕੋਹਾੜ ਆਪਣੇ ਹੀ ਪਿੰਡ ਚ 74 ਵੋਟਾਂ ਦੇ ਫਰਕ ਨਾਲ ਹਾਰ ਗਏ... ਪਰ ਧੱਕਾ ਲੱਗਿਆ ਰਤਨ ਸਿੰਘ ਕਾਕੜਕਲਾਂ ਨੂੰ ਜੋ ਨਾਇਬ ਸਿੰਘ ਕੋਹਾੜ ਦੇ ਦੋਵਾਂ ਪਿੰਡਾਂ ਚੋਂ ਸਿਰਫ ਦੋ ਵੋਟਾਂ ਹਾਸਿਲ ਕਰਕੇ ਬਾਕੀ ਦੇ ਉਮੀਦਵਾਰਾਂ ਤੋਂ ਵੀ ਪਛੜ ਗਏ... ਰਤਨ ਸਿੰਘ ਦੇ ਨਾਲ ਇਹ ਹਾਲ ਸਿਰਫ ਪਿੰਡ ਕੋਹਾੜ ਚ ਹੀ ਨਹੀਂ ਹੋਇਆ... ਅਜਿਹੇ ਹੀ ਹਲਾਤ ਉਨ੍ਹਾਂ ਦੇ ਆਪ ਦੇ ਜੱਦੀ ਪਿੰਡ ਚ ਵੀ ਸਨ ਪਿੰਡ ਕਾਕੜ ਕਲਾਂ ਦਾ ਪੋਲਿੰਗ ਬੂਥ ਨੰਬਰ ਹੈ 49... ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਮੁਤਾਬਿਕ ਕੁੱਲ੍ਹ 950 ਚੋਂ ਇੱਥੇ 675 ਵੋਟਾਂ ਪੋਲ ਹੋਈਆਂ ਜਿਨ੍ਹਾਂ ਚੋਂ ਹਰਦੇਵ ਲਾਡੀ ਇੱਕ ਵਾਰ ਮੁੜ ਮੋਹਰੀ ਰਹੇ 347 ਵੋਟਾਂ ਲੈ ਕੇ... ਜਦੋਂ ਕਿ ਨਾਇਬ ਸਿੰਘ ਕੋਹਾੜ ਨੇ 179 ਵੋਟਾਂ ਹਾਸਿਲ ਕੀਤੀਆਂ ਪਰ ਰਤਨ ਸਿੰਘ ਆਪਣਾ ਪਿੰਡ ਵੀ ਨਾ ਜਿੱਤ ਸਕੇ ਅਤੇ ਸਿਰਫ 130 ਵੋਟਾਂ ਤੱਕ ਹੀ ਸੀਮਿਤ ਰਹਿ ਗਏ। ਇਹ ਸਿਰਫ ਰਤਨ ਸਿੰਘ ਕਾਕੜ ਕਲਾਂ ਦੀ ਹਾਰ ਨਹੀਂ ਇਸ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸੋਚਣਾ ਹੋਵੇਗਾ ਕਿ ਉਹ ਕਿਹੜੀ ਰਾਹ ਤੇ ਤੁਰ ਪਈ ਹੈ... ਜਿਸ ਤਰੀਕੇ ਨਾਲ ਉਸ ਨੇ 2017 ਤੋਂ ਬਾਅਦ ਪੰਜਾਬ ਚ ਹੋਈਆਂ ਦੋ ਜ਼ਿਮਨੀ ਚੋਣਾਂ (ਗੁਰਦਾਸਪੁਰ ਤੇ ਸ਼ਾਹਕੋਟ) ਚ ਸਾਫ ਅਕਸ ਪਰ ਸਿਆਸੀ ਤਜ਼ਰਬੇ ਚ ਸਿਫਰ ਰਹੇ ਉਮੀਦਵਾਰਾਂ ਨੂੰ ਉਤਾਰ ਕੇ ਉਨ੍ਹਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਕਰਾ ਦਿੱਤੀਆਂ.. ਇਸ ਤਰੀਕੇ ਤਾਂ ਕੋਈ ਵੀ ਸ਼ਾਇਦ 2019 ਚ ਆਮ ਆਦਮੀ ਪਾਰਟੀ ਦੀ ਟਿਕਟ ਲਈ ਵੀ ਅਪਲਾਈ ਨਾ ਕਰੇ... ਉਹ ਗੱਲ ਵੱਖ ਹੈ ਕਿ ਆਪਣੇ ਹੀ ਇਲਾਕੇ ਚ ਹੋਏ ਲਿਟਮਸ ਟੈਸਟ ਚ ਫੇਲ੍ਹ ਹੋਣ ਤੋਂ ਬਾਅਦ ਸੁਖਪਾਲ ਖਹਿਰਾ ਇਸ ਨੂੰ ਵੀ ਕੇਂਦਰੀ ਹਾਈ ਕਮਾਨ ਦੀ ਨਾਕਾਮੀ ਕਰਾਰ ਦੇ ਰਹੇ ਨੇ ਪਰ ਚੋਣ ਪ੍ਰਚਾਰ ਦੇ ਆਖਿਰੀ ਦਿਨ ਤੋਂ ਬਾਅਦ ਡੋਰ ਟੂ ਡੋਰ ਕੈਂਪੇਨ ਤੇ ਨਜ਼ਰ ਰੱਖਣ ਦੀ ਥਾਂ ਸ਼ਾਹਕੋਟ ਛੱਡ ਰਾਣਾ ਗੁਰਜੀਤ ਦੀ ਸ਼ੁਗਰ ਮਿਲਾਂ ਚੋਂ ਪਾਣੀ ਦੇ ਸੈਂਪਲ ਲੈਣ ਚ ਬਿਜ਼ੀ ਖਹਿਰਾ ਨੂੰ ਕੀ ਆਪ ਦੇ ਵਾਲੰਟੀਅਰਸ ਇਹ ਸਵਾਲ ਪੁੱਛਣਗੇ ਕਿ ਤੁਸੀਂ ਇੱਕ ਵੱਡੇ ਅਹੁਦੇ ਤੇ ਬਹਿ ਕੇ ਪਾਰਟੀ ਦੇ ਵਿਰੋਧੀਆਂ ਨਾਲ ਲੜ ਰਹੇ ਹੋ ਜਾਂ ਸਿਰਫ ਨਿੱਜੀ ਪੱਧਰ ਦੀ ਭੜਾਸ ਕੱਢ ਰਹੇ ਹੋ... ਵਾਲੰਟੀਅਰਸ ਸ਼ਾਇਦ ਹੀ ਪੁੱਛਣ... ਕਿਉਂਕਿ ਇਹ ਨਵੇਂ ਦੌਰ ਦੀ ਸਿਆਸਤ ਹੈ ਜਿੱਥੇ ਕਿਸੇ ਵੀ ਸੀਨੀਅਰ ਆਗੂ ਤੋਂ ਸਵਾਲ ਪੁੱਛਣਾ ਮਨਾ ਹੈ...
Wednesday, May 30, 2018
पति पत्नी
माना वो भी थोड़ा जवां है
आखिर को मेरा हमनवा है
बाल मेरे जो उड़ गए थोड़े
गोरे से हुआ वो गेहुंआ है
एजी ओजी का दौर खत्म
क्यों चिल्लाते हो, क्या है?
पांडुलिपियां* संभालें कैसे!
घर में महाभारत हुआ है
मन माफिक सुनता है वो
कर अनसुना जो मैंने कहा है
रूखी सूखी मिश्री लगे थी
वो बादाम को कहे चना है
एक डोर से बंधे दो जीवन
36 का बेशक आंकड़ा है
हक दोनों का दूजे पर पूरा
बेलन का निशां अभी रवां है
मिला था 'गगन' से दीप जहाँ
क्षितिज वो कोरी कल्पना है
गगन
Friday, May 18, 2018
कच्छे वाले होते हैं अच्छे वाले
कच्छे वाले होते हैं अच्छे वाले
झूठे या सच्चे वाले
कुंवारे या बच्चे वाले
पक्के और कच्चे वाले
कच्छे वाले होते हैं अच्छे वाले
कच्छे का रंग
बातों का ढंग
शासन नहीं संघ
बनाए नियम निराले
कच्छे वाले होते हैं अच्छे वाले
जिन्होंने शाखा लगाई
लाठी ले की रखवाई
अब हुई जब फसल कटाई
खुल गए किस्मत के ताले
कच्छे वाले होते हैं अच्छे वाले
कैसी प्रभु की माया है
कच्छा हर जगह छाया है
राज्य को वो हैं पालते
जिन्होंने ना बच्चे पाले
कच्छे वाले होते हैं अच्छे वाले
सीधा सच टेढ़ा होता है
प्रजा परेशान जागती
कलि में राजा सोता है
गगन भी आंसू बहाए
धरा पर है दुर्काले
कच्छे वाले बन गए हैं अच्छे वाले
Subscribe to:
Comments (Atom)